ਰਿਆਇਤੀ ਪਾਸ ਬਨਾਉਣ ਬਾਰੇ ਬੇਨਤੀ ਪੱਤਰ

ਵਲੋਂ:


ਸੇਵਾ ਵਿਖੇ,

ਜਨਰਲ ਮੈਨੇਜਰ,

ਪੰਜਾਬ ਰੋੜਵੇਸ, ਹੁਸ਼ਿਆਰਪੁਰ।

ਲੜੀ ਨੰ:
ਮਿਤੀ:

ਵਿਸ਼ਾ : ਰਿਆਇਤੀ ਪਾਸ ਬਨਾਉਣ ਬਾਰੇ ਬੇਨਤੀ ਪੱਤਰ

ਸ਼੍ਰੀ /ਕੁਮਾਰੀ
ਪੁੱਤਰ/ਪੁੱਤਰੀ ਸ਼੍ਰੀ
ਵਾਸੀ
ਜੋ ਉਪਰੋਕਤ ਦਰਸਾਈ ਸੰਸਥਾ
ਕਲਾਸ/ਸਮੇਂ
ਰੋਲ ਨੰ:
ਦਾ ਵਿਦਿਆਰਥੀ ਹੈ ਅਤੇ ਜਿਸ ਦਾ ਨਾਂ ਇਸ ਸੰਸਥਾ ਦੀ ਆਪ ਜੀ ਨੂੰ
ਭੇਜੀ ਗਈ ਲਿਸਟ ਵਿਚ ਲੜੀ ਨੰ:
ਤੇ ਦਰਸਾਇਆ ਗਿਆ ਹੈ, ਨੂੰ
ਤੋਂ
ਤੱਕ ਦਾ ਰਿਆਇਤੀ ਪਾਸ ਬਣਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਉਪਰੋਕਤ ਸਬੰਧੀ ਕਿਸੇ ਗ਼ਲਤ ਬਿਆਨੀ ਲਈ ਮੈਂ ਜਿੰਮੇਵਾਰ ਹੋਵਾਂਗਾ। ਮੈਂ ਜਾਣੂ ਹਾਂ ਕਿ ਉਪਰੋਕਤ

ਕਾਰਣ ਆਪ ਦੀ ਸਰਵਿਸ ਨੂੰ ਹੇਠ ਲਿਖੇ ਮੁਤਾਬਿਕ ਘਾਟਾ ਹੋਵੇਗਾ, ਜਿਸ ਦੀ ਪੂਰਤੀ ਦਾ ਸਿੱਖਿਆ ਵਿਭਾਗ ਜਿੰਮੇਵਾਰ ਹੋਵੇਗਾ।
ਧੰਨਵਾਦ ਸਹਿਤ।
ਵਿਸ਼ਵਾਸ ਪਾਤਰ


ਪ੍ਰਿੰਸੀਪਲ
ਕਲਾਸ ਇੰਚਾਰਜ
Student E-Services